Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaṇ ⒰. ਮੁੰਝ ਆਦਿ ਦੀ ਰਸੀ ਜਿਸ ਨਾਲ ਮੰਜੀ ਉਨੀ ਜਾਂਦੀ ਹੈ। reed to be used for matting/string mats. “ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹ ਵਿਛਾਵਣ ਲੇਫੁ ॥” ਸਲੋ ਫਰ, ੩੫:੧ (੧੩੭੯).
|
Mahan Kosh Encyclopedia |
ਸਿੰਧੀ. ਮੁੰਜ ਆਦਿ ਦੀ ਰੱਸੀ. “ਚਿੰਤ ਖਟੋਲਾ, ਵਾਣੁ ਦੁਖੁ.” (ਸ. ਫਰੀਦ) 2. ਦੇਖੋ- ਬਾਣੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|