Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaḋee. 1. ਝਗੜਾਲੂ। quarrelsome. “ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥” ਰਾਮ ੫, ਵਾਰ ੧੩ ਸ, ੫, ੨:੧ (੯੬੩). 2. ਝਗੜਿਆਂ ਵਿਚ। controversies. “ਹਰਿ ਸਿਉ ਚਿਤੁ ਨ ਲਾਇਨੀ ਵਾਦੀ ਕਰਨਿ ਪਿਆਰੁ ॥” ਮਾਰੂ ੩, ਵਾਰ ੧੬ ਸ, ੩, ੧:੩ (੧੦੯੧). 3. ਝਗੜੇ। controversies. “ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥” ਮਲਾ ੧, ਵਾਰ ੨੦ ਸ, ੧, ੨:੧ (੧੨੮੭).
|
SGGS Gurmukhi-English Dictionary |
useless discussion, controversy, quarrelsome discourse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) ajd., n.m disputant, pugnacious, disputatious, argumentative, contentious, litigious; litigant, party in a ਵਾਦ polemicist. (2) n.f. valley, vale. (3) habit (derogatory).
|
Mahan Kosh Encyclopedia |
ਦੇਖੋ- ਬਾਦੀ। 2. ਸੰ. {वादिन्.} ਵਿ. ਵਕ੍ਤਾ. ਕਹਣ ਵਾਲਾ। 3. ਝਗੜਾਲੂ. “ਸਸੁਰਾ ਵਾਦੀ.” (ਵਾਰ ਰਾਮ ੨ ਮਃ ੫) 4. ਵਿਰੋਧੀ। 5. ਚਰਚਾ ਵੇਲੇ ਪਹਿਲੇ ਪੱਖ ਨੂੰ ਉਠਾਉਣ ਵਾਲਾ। 6. ਸੰਗੀਤ ਅਨੁਸਾਰ ਉਹ ਸੁਰ, ਜੋ ਰਾਗ ਦਾ ਮੁੱਢ ਹੋਵੇ ਅਰ ਜਿਸ ਬਿਨਾ ਰਾਗ ਦਾ ਸਰੂਪ ਹੀ ਨਾ ਬਣ ਸਕੇ, ਜੈਸੇ ਸ੍ਰੀ ਰਾਗ ਦਾ ਰਿਸ਼ਭ ਹੈ। 7. ਵਾਦੀਂ ਵਾਦਾਂ ਵਿੱਚ. “ਵਾਦੀ ਧਰਨਿ ਪਿਆਰੁ.” (ਮਃ ੩. ਵਾਰ ਮਾਰੂ ੧) 8. ਅ਼. [وادی] ਨਾਮ/n. ਨੀਵੀਂ ਧਰਤੀ। 9. ਦੋ ਪਹਾੜਾਂ ਦੇ ਵਿਚਲੀ ਘਾਟੀ। 10. ਜੰਗਲ. ਰੋਹੀ। 11. ਦਰਿਆ ਦਾ ਲਾਂਘਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|