Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaanee. ਵਾਂਗ, ਵਰਗੇ। like. “ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥” ਸੋਰ ਭੀਖ, ੧, ੧:੧ (੬੫੯).
|
Mahan Kosh Encyclopedia |
ਵਿ. ਵਰਣ ਵਾਲਾ. ਰੰਗ ਦਾ. “ਭਏ ਕੇਸ ਦੁਧਵਾਨੀ.” (ਸੋਰ ਭੀਖਨ) ਦੁੱਧਰੰਗੇ (ਚਿੱਟੇ) ਕੇਸ ਹੋ ਗਏ। 2. ਦੇਖੋ- ਵਾਣੀ 4, 5 ਅਤੇ 6। 3. ਦੇਖੋ- ਵੰਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|