Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaari-aa. 1. ਕੁਰਬਾਨ, ਸਦਕੇ। sacrifies. “ਵਾਰਿਆ ਨ ਜਾਵਾ ਏਕ ਵਾਰ ॥” ਜਪੁ ਵਾਰ ੧੬:੨੩ (3) “ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥” ਸਿਰੀ ੪, ੬੮, ੧*:੨ (੪੧). 2. ਪਿਛੇ ਰਖਿਆ, ਲੁਕਾਇਆ। kept to myself. “ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥” ਸਲੋ ਫਰ, ੨੨:੧ (੧੩੭੯).
|
SGGS Gurmukhi-English Dictionary |
1. expression of sacrifice/ intense devotion/ greatfulness, expression of great respect. 2. kept behind/ hidden.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਵਾਰਣ ਅਤੇ ਵਾਰਨਾ। 2. ਪਿੱਛੇ ਰੱਖਿਆ. ਲੁਕੋਇਆ. “ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆ.” (ਸ. ਫਰੀਦ) ਜੇ ਮੈ ਮਿਤ੍ਰਾਂ ਦੇ ਆਉਣ ਪੁਰ ਕੁਝ ਲੁਕੋ ਰੱਖਿਆ ਹੁੰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|