Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaré. 1. ਕੁਰਬਾਣ ਕਰੇ। sacrifies. “ਸਰਬਸੁ ਦੀਜੈ ਅਪਨਾ ਵਾਰੇ ॥” ਮਾਝ ੫, ੪੭, ੧:੨ (੧੦੮) “ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥” ਗਉ ੫, ੧੬੯*, ੧:੨ (੨੧੭). 2. ਵਾੜੇ, ਦਾਖਲ ਕੀਤੇ। trust. “ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥” ਆਸਾ ੫, ੩੬, ੧:੨ (੩੭੯). 3. ਰੋਕੇ ਗਏ, ਵਰਜੇ ਗਏ। detained. “ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥” ਨਟ ੪, ਅਸ ੨, ੭:੨ (੯੮੧).
|
SGGS Gurmukhi-English Dictionary |
1. sacrificed, became devoted/ greatful (expression of great respect). 2. allowed in, admitted. 3. forbade.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕੁਰਬਾਨ ਕੀਤੇ. ਵਾਰ ਦਿੱਤੇ। 2. ਵਾੜੇ. ਦਾਖ਼ਿਲ ਕੀਤੇ. “ਦਇਆ ਧਰਮੁ ਸਚੁ ਇਹ ਅਪੁਨੈ ਗ੍ਰਹ ਭੀਤਰਿ ਵਾਰੇ.” (ਆਸਾ ਮਃ ੫) 3. ਮੁਕ਼ਾਬਲੇ. “ਤਿਨ ਸੋਂ ਨਹਿ ਵਾਰੇ ਆਈ.” (ਪੰਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|