Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaasoo. ਖੁਸ਼ਬੂ ਤੋਂ, ਸੁਗੰਧੀ ਤੋਂ। from fragrance. “ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥” ਮਾਝ ੩, ਅਸ ੧੫, ੫:੩ (੧੧੮).
|
English Translation |
(1) adj. cloud or weather about to or likely to rain. (2) n.m. name of a Khatri sub caste.
|
Mahan Kosh Encyclopedia |
ਵਿ. ਵਸਣ ਵਾਲਾ। 2. ਵਾਸ (ਸੁਗੰਧ) ਵਾਲਾ. “ਜੇਹੀ ਵਾਸਨਾ ਪਾਏ ਤੇਹੀ ਵਰਤੈ, ਵਾਸੂ ਵਾਸੁ ਜਣਾਵਣਿਆ.” (ਮਾਝ ਅ: ਮਃ ੩) 3. ਸੰ. ਨਾਮ/n. ਸੋਲਾਂ ਵਰ੍ਹੇ ਦੀ ਇਸਤ੍ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|