Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vi-aapas ⒤. 1. ਲਗੀ ਰਹਿੰਦੀ ਹੈ, ਰੁਝਾ ਰਹਿੰਦਾ ਹੈ। remain busy. “ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨ ਨੀਕੇ ॥” ਭੈਰ ੧, ੪, ੨:੨ (੧੧੨੬). 2. ਲਗਦਾ ਹੈ। touch, attack. “ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ ॥” ਪ੍ਰਭਾ ੧, ੭, ੨:੧ (੧੩੪੫) “ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ ॥” ਪ੍ਰਭਾ ੧, ੭, ੨:੧ (੧੩੪੫).
|
SGGS Gurmukhi-English Dictionary |
engages.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|