Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vi-u-haar ⒰. ਵਿਹਾਰ, ਕੰਮ। occupation. “ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥” ਮਾਝ ੧, ਵਾਰ ੧ ਸ, ੧, ੩:੩ (੧੩੮).
|
Mahan Kosh Encyclopedia |
(ਵਿਉਹਾਰ) ਵ੍ਯਵਹਾਰ. ਵਿਹਾਰ. ਦੇਖੋ- ਬਿਉਹਾਰ. “ਅਸੀਹਾਂ ਕਾ ਵਿਉਹਾਰੁ ਨ ਪਾਵੈ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|