| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Vikaar ⒰. 1. ਬੁਰਾਈ, ਵਿਗਾੜ, ਰੋਗ। evil, evil deed, evil thumbing. “ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥” ਸਿਰੀ ੧, ੧੭, ੨:੨ (੨੦) “ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥” (ਰੋਗ, ਬੁਰਾ) ਸਿਰੀ ੩, ੫੧, ੨:੧ (੩੩) “ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥” (ਖੋਟੇ ਕੰਮ) ਬਿਹਾ ੪, ਵਾਰ ੯ ਸ, ੩, ੨:੪ (੫੫੨) “ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥” (ਮੰਦ ਭਾਵਨਾ) ਸਲੋ ਫਰ, ੧੦੯:੧ (੧੩੮੩). 2. ਬੇਅਰਥ, ਨਿਕੰਮਾ। useless. “ਸੂਹਾ ਰੰਗ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥” ਸੂਹੀ ੩, ਵਾਰ ੩ ਸ, ੩, ੨:੧ (੭੮੬) “ਸੇਜੈ ਕੰਤੁ ਨ ਆਇਆ ਏਵੈ ਭਇਆ ਵਿਕਾਰੁ ॥” ਸੂਹੀ ੩, ਵਾਰ ੬ ਸ, ੩, ੨:੨ (੭੮੮). | 
 
 | SGGS Gurmukhi-English Dictionary |  | 1. evil/ bad/ immoral deeds or thoughts. 2. badness, evilness. 3. evil, bad, useless. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਬਿਕਾਰ। 2. ਬੇਕਾਰ. ਨਿਕੰਮਾ। 3. ਨਿਸ਼ਫਲ. “ਸੇਜੈ ਕੰਤੁ ਨ ਆਇਓ, ਏਵੈ ਭਇਆ ਵਿਕਾਰੁ.” (ਮਃ ੩ ਵਾਰ ਸੂਹੀ) ਸਾਰਾ ਸਿੰਗਾਰ ਨਿਸ਼ਫਲ ਹੋਇਆ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |