Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vikʰ. ਕਦਮ। astep. “ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥” ਗਉ ੫, ਵਾਰ ੩ ਸ, ੫, ੨:੨ (੩੧੮).
|
SGGS Gurmukhi-English Dictionary |
poison.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਬਿਖ.
|
Mahan Kosh Encyclopedia |
ਸਿੰਧੀ. ਨਾਮ/n. ਕ਼ਦਮ. ਡਿੰਘ. ਡਗ. “ਇਕ ਵਿਖ ਨ ਚਲਹਿ ਸਾਥਿ.” (ਗਉ ਵਾਰ ੨ ਮਃ ੫) “ਜੇ ਇਕ ਵਿਖ ਅਗਾਹਾਂ ਭਰੇ, ਤਾਂ ਦਸ ਵਿਖਾਂ ਪਿਛਾਹਾਂ ਜਾਇ.” (ਮਃ ੪ ਵਾਰ ਸਾਰ) 2. ਸੰ. ਵਿਨਕਟਾ। 3. ਸੰ. ਵਿਸ਼. ਨਾਮ/n. ਜ਼ਹਿਰ. “ਵਿਖ ਵਿਚਿ ਅੰਮ੍ਰਿਤੁ ਪ੍ਰਗਟਿਆ.” (ਮਃ ੩ ਵਾਰ ਸੋਰ) ਸਿੰਧੀ. ਵਿਖੁ। 4. ਜਲ। 5. ਕਮਲ ਦੀ ਡੰਡੀ। 6. ਕੌਲਫੁੱਲ ਦੀ ਤਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|