Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vig-si-aa. ਖਿੜਿਆ ਹੈ, ਪ੍ਰਸੰਨ ਹੋਇਆ ਹੈ, ਅਨੰਦਿਤ ਹੋਇਆ। gladded, happy, pleased. “ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ ਜਾਇ ॥” ਸਿਰੀ ੧, ਅਸ ੯, ੩:੨ (੫੮) “ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮ ਪਛਾਨੁ ॥” (ਖਿੜਿਆ) ਸਲੋ ੩, ੫੦:੩ (੧੪੧੯).
|
SGGS Gurmukhi-English Dictionary |
became happy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵਿਗਸਾਤ, ਵਿਗਸਾਵਦ, ਵਿਗਸੀਤਾ, ਵਿਗਸੇਤ, ਵਿਗਸੈ, ਵਿਗਸੰਦਾ) ਵਿਕਾਸ ਹੁੰਦਾ ਹੈ. ਖਿੜਦਾ ਹੈ. ਵਿਕਸਿਤ ਹੋਇਆ। 2. ਪ੍ਰਸੰਨ ਹੁੰਦਾ ਹੈ. “ਕਰੇ ਆਪਿ ਆਪੇ ਵਿਗਸੀਤਾ.” (ਮਃ ੩ ਵਾਰ ਗੂਜ ੧) “ਵੇਖੈ ਬਿਗਸੈ ਕਰਿ ਵੀਚਾਰੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|