Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VicʰʰuNnee. 1. ਵਿਛੁੜੀ ਹੋਈ। seprated. “ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੂ ਆਗੈ ਰਾਖੈ ॥” ਤੁਖਾ ੧, ਛੰਤ ੪, ੩:੫ (੧੧੧੧). 2. ਵਿਛੁੜ ਗਈ, ਵਿਛੜੀ। seprated. “ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕ ਪਾਇਆ ॥” ਆਸਾ ੧, ਛੰਤ ੫, ੩:੩ (੪੩੯).
|
SGGS Gurmukhi-English Dictionary |
separated, deserted.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|