Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vijʰaṇ. ਬੁਝਨ, ਸ਼ਾਂਤ ਹੋਣ। be calm, be at peace. “ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥” ਗਉ ੪, ਵਾਰ ੩੨:੭ (੩੧੭).
|
Mahan Kosh Encyclopedia |
(ਵਿਝਵਣ) ਜੁਦਾ ਹੋਣਾ. ਅਲਗ ਹੋਣਾ. ਵਿਛੁੜਨਾ। 2. ਬੁਝਣਾ. ਸ਼ਾਂਤ ਹੋਣਾ. “ਵਿਝਣ ਕਲਹ ਨ ਦੇਂਵਦਾ.” (ਮਃ ੪ ਵਾਰ ਗਉ ੧) “ਭਾਹਿ ਬਲੰਦੀ ਵਿਝਵੀ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|