Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viḋaa. ਰੁਖ਼ਸਤ, ਵਿਦਾਇਗੀ। to bid, farewell. “ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥” ਬਿਹਾ ੪, ਵਾਰ ੬:੪ (੫੫੧).
|
Mahan Kosh Encyclopedia |
ਅ਼. [وِدع] ਵਿਦਾਅ਼. ਨਾਮ/n. ਰਵਾਨਗੀ. ਪ੍ਰਸਥਾਨ। 2. ਵਿਦਾਇਗੀ. “ਆਪੇ ਵਿਦਾ ਕਰਾਵੈ.” (ਮਃ ੪. ਵਾਰ ਬਿਹਾ) 3. ਸੰ. ਵਿਦਾ. ਬੁੱਧਿ. ਅਕਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|