Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viraa-iṇ ⒤. ਰੁਆ ਦੇਣ ਵਾਲੀ ਭਾਵ ਦੁਖ ਦੇਣ ਵਾਲੀ (ਮਹਾਨ ਕੋਸ਼); ਵੈਰਣ (ਸ਼ਬਦਾਰਥ, ਦਰਪਣ)। tormenting, troublesome. “ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥” ਰਾਮ ੫, ਵਾਰ ੧੩ ਸ, ੫, ੨:੧ (੯੬੩).
|
SGGS Gurmukhi-English Dictionary |
tormenting, troublesome.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵੈਰ ਭਾਵ ਵਾਲੀ। 2. ਵਿਰਾਵਣ (ਰੁਆ ਦੇਣ) ਵਾਲੀ. ਭਾਵ- ਦੁੱਖ ਦੇਣ ਵਾਲੀ. “ਸਸੁ ਵਿਰਾਇਣਿ.” (ਵਾਰ ਰਾਮ ੨ ਮਃ ੫) ਭਾਵ- ਅਵਿਦ੍ਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|