Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Visékʰ ⒰. 1. ਵਿਸ਼ੇਸ਼, ਵਧੀਆ, ਉਤਮ। special, noble. “ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥” ਮਾਝ ੧, ਵਾਰ ੨੦ ਸ, ੧, ੨:੪ (੧੪੭) “ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥” ਆਸਾ ੩, ੫੦, ੧*:੨ (੩੬੪). 2. ਖਾਸ। special, specific. “ਸਤੁ ਭਾਈ ਕਰਿ ਏਹੁ ਵਿਸੇਖੁ ॥” ਗਉ ੧, ੩, ੧:੨ (੧੫੧). 3. ਵਿਸ਼ੇਸ਼ ਕਰਕੇ। particularity. “ਹਉ ਪਾਪੀ ਪਾਖੰਡੀਆ ਭਾਈ ਮਨਿ ਤਨਿ ਨਾਮ ਵਿਸੇਖੁ ॥” ਸੋਰ ੧, ਅਸ ੪, ੧*:੨ (੬੩੭). 4. ਵਿਸ਼ੇਸ਼ਤਾ, ਵਡਿਆਈ। special tributes. “ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥” ਮਾਰੂ ੧, ਅਸ ੩, ੫:੩ (੧੦੧੦).
|
SGGS Gurmukhi-English Dictionary |
special, noble, excellent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਵਿਸੇਸ. “ਮਜਨੁ ਦਾਨੁ ਚੰਗਿਆਈਆਂ ਭਾਈ, ਦਰਗਹ ਨਾਮੁ ਵਿਸੇਖੁ.” (ਸੋਰ ਅ: ਮਃ ੧) 2. ਦੇਖੋ- ਵਿਸ਼ੇਸ਼੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|