Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Veecʰaar. 1. ਵੀਚਾਰ ਕਰਨ ਵਾਲੇ। thinkness. “ਅਸੰਖ ਭਗਤ ਗੁਣ ਗਿਆਨ ਵੀਚਾਰ ॥” ਜਪੁ ੧੭:੫ (4). 2. ਵਿਵੇਕ ਨਾਲ ਕੀਤੀ ਪੁੰਨ ਛਾਣ ਅਥਵਾ ਵਿਵੇਚਨ, ਵਿਚਾਰ, ਚਿੰਤਨ। delibration. “ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥” ਸਿਰੀ ੩, ੫੩, ੪:੨ (੩੪). 3. ਖਿਆਲ। thought. “ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥” (ਵਿਚਾਰਾਂ) ਮਲਾ ੧, ਵਾਰ ੧:੬ (੧੨੭੯) “ਆਪੈ ਜਾਣੈ ਸਰਬ ਵੀਚਾਰ ॥” ਮਾਝ ੧, ਵਾਰ ੨੭ ਸ, ੧, ੨:੫ (੧੫੦). 4. ਵਿਚਾਰ ਕੇ। thinking, delibring. “ਮਨਸਾ ਮਨਹਿ ਸਮਾਇਲੈ ਗੁਰ ਸਬਦੀ ਵੀਚਾਰ ॥” ਭੈਰ ੩, ੧੭, ੧:੧ (੧੧੩੨).
|
SGGS Gurmukhi-English Dictionary |
1. deliberation, thought, thinking, conclusion. 2. thinker.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਬਿਚਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|