Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Væ. ਉਸ/ਉਨ੍ਹਾਂ ਨੇ, ਉਹ। he. “ਪ੍ਰਥਮ ਰਾਗ ਭੈਰਉ ਵੈ ਕਰੀ ॥” ਰਾਗ ੧:੩ (੧੪੨੯) “ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥” ਕੇਦਾ ਕਬ, ੬, ੨:੧ (੧੧੨੪).
|
SGGS Gurmukhi-English Dictionary |
1. that, they. 2. a class of farmers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [وے] ਪੜਨਾਂਵ/pron. ਵੇ. ਉਹ. “ਹੈ ਸੁਤ, ਵੈ ਬਿਤ, ਵੈ ਪੁਰ ਪਾਟਨ.” (ਕੇਦਾ ਕਬੀਰ) 2. ਸੰ. {वयस्} ਵਯ: ਨਾਮ/n. ਉਮਰ. ਅਵਸ੍ਥਾ. “ਬਡ ਸਰੂਪ ਬਡ ਵੈ.” (ਗ੍ਯਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|