Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Væḋaa. ਹੇ ਵੈਦ !। oh’ you doctor. “ਵੈਦਾ ਵੈਦ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥” ਮਲਾ ੧, ਵਾਰ ੩ ਸ, ੨, ੨:੧ (੧੨੭੯).
|
Mahan Kosh Encyclopedia |
ਵੈਂਦਾ. ਗਮਨ ਕਦਾ. ਵੰਞਦਾ। 2. ਸੰਬੋਧਨ. ਹੇ ਵੈਦ! 3. ਅ਼. [وعدہ] ਵਅ਼ਦਹ. ਨਾਮ/n. ਇਕ਼ਰਾਰ. ਪ੍ਰਣ. Promise. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|