Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Væḋi-o. ਜਾਣ ਵਾਲੇ। leaving, o’ you going away. “ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥” ਮਾਰੂ ੫, ਵਾਰ ੫ ਸ, ੫, ੨:੧ (੧੦੯੫).
|
SGGS Gurmukhi-English Dictionary |
O going away!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵੰਞਣ (ਜਾਣ) ਵਾਲੇ ਨੂੰ. ਵਿਨਾਸ਼ ਹੋਣ ਵਾਲੇ ਨੂੰ. “ਸਚੁ ਜਾਣੈ ਕਚੁ ਵੈਦਿਓ.” (ਵਾਰ ਮਾਰੂ ੨ ਮਃ ੫) ਵਿਨਸਨਹਾਰ ਅਸਤ੍ਯ ਪਦਾਰਥਾਂ ਨੂੰ ਸੱਚੇ ਜਾਣਦਾ ਹੈ। 2. ਵੈਂਦਿਓ. ਹੇ ਜਾਣ ਵਾਲਿਓ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|