Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Væraa-ee. ਦੁਸ਼ਮਣ, ਵੈਰੀ। enemy. “ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥” ਗੂਜ ੧, ਅਸ ੩, ੩:੧ (੫੦੪).
|
Mahan Kosh Encyclopedia |
ਵੈਰਭਾਵ ਰੱਖਣ ਵਾਲਾ. ਸ਼ਤ੍ਰੁ. “ਨਾ ਕੋ ਕੰਟਕ ਵੈਰਾਈ.” (ਮਃ ੩. ਵਾਰ ਵਡ) 2. ਦੁਸ਼ਮਨੀ. ਸ਼ਤ੍ਰੁਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|