Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaNjee-æ. ਜਾਣਾ ਭਾਵ ਵਿਛੜ ਜਾਣਾ। go be separated. “ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥” ਜੈਤ ੫, ਵਾਰ ੧੦:੨ (੭੦੮).
|
SGGS Gurmukhi-English Dictionary |
be separated from, leave behind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵੰਚਿਤ ਹੋਈਐ. ਮਹਰੂਮ ਰਹੀਏ. ਵਾਂਜੇ ਰਹੀਏ. “ਤਿਸ ਕਾ ਕਹੁ ਕਿਆ ਜਤਨ, ਜਿਸ ਤੇ ਵੰਜੀਐ?” (ਵਾਰ ਜੈਤ) 2. ਜਾਈਏ. ਦੇਖੋ- ਵੰਞਣੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|