Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaNjʰee. ਵੰਝ, ਲੰਮਾਂ ਸਾਰਾ ਬਾਂਸ ਜੋ ਚਪੂ ਕਰਕੇ ਵਰਤਿਆ ਜਾਂਦਾ ਹੈ। bamboo, long stick. “ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥” ਮਾਰੂ ੧, ਅਸ ੨, ੧:੩ (੧੦੦੯).
|
SGGS Gurmukhi-English Dictionary |
long bamboo stick.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵੰਝ (ਵੰਸ਼) ਹੈ ਜਿਸ ਦੇ ਹੱਥ ਵਿੱਚ, ਮਲਾਹ। 2. ਚੱਪਾ. ਕਿਸ਼ਤੀ ਚਲਾਉਣ ਦਾ ਬਾਂਸ. “ਵੰਝੀ ਹਾਥਿ ਨ ਖੇਵਟੂ.” (ਮਾਰੂ ਅ: ਮਃ ੧) ਨਾ ਚੱਪਾ, ਨਾ ਹਾਥਿ (ਪਤਵਾਰ) ਨਾ ਕੈਵਰਤ (ਮਲਾਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|