Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaNñan ⒤. 1. ਦੂਰ ਹੋਣ। depart. “ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥” ਰਾਮ ੩, ਵਾਰ ੨੧ ਸ, ੧, ੨:੩ (੯੫੬). 2. ਜਾਂਦੀਆਂ ਹਨ। go, depart. “ਆਵਨਿ ਵੰਞਨਿ ਨਾ ਰਹਨਿ ਪੂਰ ਭਰੇ ਪਹੀਆਹ ॥” ਮਾਰੂ ੧, ਅਸ ੧੦, ੨:੨ (੧੦੧੫) “ਵਿਛੋਹੇ ਜੰਬੂਰ ਖਵੈ ਨ ਵੰਞਨਿ ਗਾਖੜੇ ॥” (ਨਹੀਂ ਜਾਂਦੇ) ਗੂਜ ੫, ਵਾਰ ੧੧ ਸ, ੫, ੧:੧ (੫੨੦).
|
SGGS Gurmukhi-English Dictionary |
go, depart.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|