Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaNd. ਹਿੱਸਾ। share. “ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥” ਬਿਲਾ ੪, ਵਾਰ ੯:੩ (੮੫੩).
|
SGGS Gurmukhi-English Dictionary |
share.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. distribution, disbursement, division, parcelling, partition, spilt; allocation, allocated portion or share, moiety. (2) n.m. concentrated cattle feed usu. a mixture of crushed grain, and oil cake or cotton seed; hard to cook, coarse or unthreshed seed mixed in edible grain.
|
Mahan Kosh Encyclopedia |
ਸੰ. {वण्ड्.} ਧਾ. ਅਲਗ ਕਰਨਾ, ਹਿੱਸਾ ਕਰਨਾ, ਢਕਣਾ। 2. ਨਾਮ/n. ਵਿਭਾਗ. ਹਿੱਸਾ. “ਤਿਸੁ ਹਰਿਧਨ ਕੀ ਵੰਡ ਹਥਿ ਆਵੈ.” (ਮਃ ੪ ਵਾਰ ਬਿਲਾ) ਦੇਖੋ- ਕਾਠੀਵੰਡ, ਚੂੰਡਾਵੰਡ, ਪੱਗਵੰਡ ਅਤੇ ਮੱਲਵੰਡਆਟਾ ਆਦਿ ਛਾਣਨ ਤੋਂ ਛਾਣਨੀ ਵਿੱਚ ਰਿਹਾ ਸੂਹੜ. ਸੂੜ੍ਹਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|