Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
VaNn. 1. ਪ੍ਰਕਾਰ। type. “ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥” ਮਾਝ ੧, ਵਾਰ ੧੯ ਸ, ੨, ੨:੨ (੧੪੭). 2. ਰੰਗ। colour. “ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥” ਸੂਹੀ ੩, ਵਾਰ ੧੩ ਸ, ੧, ੨:੧ (੭੮੯).
|
SGGS Gurmukhi-English Dictionary |
1. type. 2. color.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. colour; appearance, look; state of pregnancy of cattle.
|
Mahan Kosh Encyclopedia |
ਨਾਮ/n. ਵਰਣ. ਰੰਗ। 2. ਸ਼ਰੀਰ ਦਾ ਉੱਤਮ ਵਰਣ ਕਰਨ ਲਈ ਮਲਿਆ ਹੋਇਆ ਵਟਣਾ। 3. ਵਿਸ਼ਯ. “ਗੁਣ ਗਾਹਕ ਇਕ ਵੰਨ.” (ਮਃ ੨ ਵਾਰ ਮਾਝ) ਇੱਕ ਇੱਕ ਵਿਸ਼ਯ ਦਾ ਗ੍ਰਾਹਕ ਇੰਦ੍ਰਿਯ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|