Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sa-u-pṫé. ਅਰਪਨ ਕਰਦਿਆਂ, ਭੇਟਾ ਕਰਦਿਆਂ; ਸੌਂਪਦਿਆਂ, ਹਵਾਲੇ ਕਰਦਿਆਂ, ਸਪੁਰਦ ਕਰਦਿਆਂ। entrusting; dedicating. ਉਦਾਹਰਨ: ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥ Salok, Kabir, 203:2 (P: 1375).
|
|