Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sa-u-laa. ਪ੍ਰਸੰਨ, ਰੀਝਿਆ ਹੋਇਆ। pleased, gratified. ਉਦਾਹਰਨ: ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥ Raga Kaanrhaa 4, Vaar 6:4 (P: 1315).
|
SGGS Gurmukhi-English Dictionary |
pleased, gratified.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਵੱਲਾ. ਸਸਤਾ। 2. ਸੁਗਮ. ਸੌਖਾ। 3. ਸੰ. सबल- ਸਬਲ. ਵਿ. ਬਲ ਸਹਿਤ. ਜ਼ੋਰਾਵਰ। 4. सोल्लास- ਸ ਉੱਲਾਸ. ਪ੍ਰਸੰਨਤਾ ਸਹਿਤ. ਰੀਝਿਆ. “ਜਿਸੁ ਸਤਿਗੁਰੁ ਪੁਰਖ ਪ੍ਰਭੁ ਸਉਲਾ.” (ਮਃ ੪ ਵਾਰ ਕਾਨ) 5. ਸ਼੍ਯਾਮਲ. ਸਾਉਲਾ. ਸਾਂਵਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|