Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saglee. 1. ਸਾਰੀ; ਨਿਰੀ; ਸਾਰੀਆਂ। 2. ਸਾਰੀ ਲੋਕਾਈ। 1. whole, entire; futile, just; all. 2. the whole humanity. ਉਦਾਹਰਨਾ: 1. ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥ (ਸਾਰੀ). Raga Sireeraag 5, Pahray 4, 4:5 (P: 78). ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥ (ਸਾਰੀ, ਨਿਰੀਅ…). Raga Gaurhee 5, 64, 3:2 (P: 216). ਉਦਾਹਰਨ: ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ॥ (ਸਾਰੀਆਂ, ਸਗਲੀ). Raga Aaasaa 5, 117, 4:1 (P: 400). 2. ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥ Raga Sireeraag 5, Asatpadee 26, 7:3 (P: 70). ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ (ਸਾਰੀ ਲੋਕਾਈ). Raga Maajh 5, Baaraa Maaha-Maajh, 3:4 (P: 133).
|
SGGS Gurmukhi-English Dictionary |
all, whole, entire.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|