Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sagaarvaa. ਸਿੰਗਾਰਵਾਂ, ਸੁਹਣਾ, ਸਜੀਲ। embellished. ਉਦਾਹਰਨ: ਮਨੁ ਤਨੁ ਤਾਮਿ ਸਗਾਰਵਾ ਜਾ ਦੇਖਾ ਹਰਿ ਨੈਣੇ ॥ Raga Kaanrhaa 4, Vaar 12, Salok, 4, 2:1 (P: 1317).
|
Mahan Kosh Encyclopedia |
ਵਿ. ਨਾਲਗੌਰਵਤਾ ਦੇ. ਸਗੌਰਵ. ਵਜ਼ਨਦਾਰ. ਪ੍ਰਤਿਸ਼੍ਠਾ ਸਹਿਤ. “ਮਨੁ ਤਨੁ ਤਾਮਿ ਸਗਾਰਵਾ, ਜਾ ਦੇਖਾ ਹਰਿ ਨੈਣੇ.” (ਮਃ ੪ ਵਾਰ ਕਾਨ) ਤਦੋਂ ਹੀ ਸਗੌਰਵ ਹੈ, ਜਾਂ ਹਰਿ ਦੇਖਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|