Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sagooṛou. ਗੂੜਾ। intense, deep, dark, rich. ਉਦਾਹਰਨ: ਦੀਨ ਦਇਆਲੁ ਪ੍ਰੀਤਮ ਮਨਮੋਹਨੁ ਅਤਿ ਰਸ ਲਾਲ ਸਗੂੜੌ ॥ Raga Parbhaatee 5, 15, 1:2 (P: 1331).
|
Mahan Kosh Encyclopedia |
(ਸਗੂੜ, ਸਗੂੜਉ, ਸਗੂੜਾ) ਵਿ. ਗੂੜ੍ਹਤਾ ਸਹਿਤ. ਲੁਕਿਆ ਹੋਇਆ. ਗੁਪਤ. ਗੁੱਝਾ। 2. ਪ੍ਰਗਾਢ (ਗੂੜ੍ਹਾਪਨ) ਸਹਿਤ. ਗਾੜ੍ਹਾ. “ਲਾਲ ਸਗੂੜੌ.” (ਪ੍ਰਭਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|