Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫʰ⒤. ਸੱਠ, 60 (ਪ੍ਰੰਪਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ 20 ਵਰ੍ਹੇ ਬ੍ਰਹਮਾ, ਵੀਹ ਵਰ੍ਹੇ ਵਿਸ਼ਨੂੰ ਤੋਂ ਵੀਹ ਵਰ੍ਹੇ ਸ਼ਿਵਜੀ ਰਾਜ ਕਰਦੇ ਹਨ)। sixty. ਉਦਾਹਰਨ: ਤੇਰੇ ਸਠਿ ਸੰਬਤ ਸਭਿ ਤੀਰਥਾ ॥ Raga Basant 1, 2, 3:1 (P: 1168).
|
Mahan Kosh Encyclopedia |
ਸੰ. ਸ਼ਸ਼੍ਟਿ. ਵਿ. ਸੱਠ. ੬੦. “ਅਠਸਠਿ ਤੀਰਥ ਜਹਿ ਸਾਧੁ ਪਗ ਧਰਹਿ.” (ਰਾਮ ਮਃ ੫) ਦੇਖੋ- ਅੰ. Sixty. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|