Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḋkaaree. ਕਰਕੇ, ਸਦਕਾ। for the sake of. ਉਦਾਹਰਨ: ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੰਤ ਸਦਕਾਰੀ ॥ Raga Saarang 5, 25, 2:2 (P: 1209).
|
SGGS Gurmukhi-English Dictionary |
for the sake of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸਤਕ੍ਰਿਯਾ ਕਰਨ ਵਾਲਾ. ਸ਼ੁਭ ਕਰਮ ਕਰਤਾ। 2. ਕ੍ਰਿ. ਵਿ. ਸਦਕੇ. ਪੁੰਨ ਤੋਂ. “ਰਾਖ ਸੰਤ ਸਦਕਾਰੀ.” (ਸਾਰ ਮਃ ੫) ਸੰਤਾਂ ਦੀ ਖੈਰਾਤ ਰੱਖ ਲਓ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|