Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḋaa. ਨਿਤ, ਹਮੇਸ਼ਾ। always, all the times. ਉਦਾਹਰਨ: ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥ Japujee, Guru Nanak Dev, 2:4 (P: 1).
|
English Translation |
adv. always, perpetually, continually, permanently, constantly, ever; pref. denoting continuity.
|
Mahan Kosh Encyclopedia |
ਵ੍ਯ. ਨਿਤ੍ਯ. ਹਮੇਸ਼ਹ. “ਸਦਾ ਸਦਾ ਆਤਮ ਪਰਗਾਸੁ.” (ਆਸਾ ਮਃ ੫) 2. ਅ਼. [صدا] ਸਦਾ. ਨਾਮ/n. ਧ੍ਵਨਿ. ਸ਼ਬਦ. ਆਵਾਜ਼। 3. ਫ਼ਕੀਰ ਦੀ ਦੁਆ. ਆਸ਼ੀਰਵਾਦ। 4. ਪੁਕਾਰ. ਗੁਹਾਰ. “ਰੈਣ ਦਿਨਸ ਦੁਇ ਸਦੇ ਪਏ.” (ਬਸੰ ਮਃ ੪) ਦੇਖੋ- ਸੱਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|