Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḋ⒰. 1. ਭਿਖਿਆ ਲਈ ਦਿਤੀ ਆਵਾਜ਼। 2. ਸਬਦ ਉਪਦੇਸ਼ (ਭਾਵ)। 1. call for alms. 2. call, voice. ਉਦਾਹਰਨਾ: 1. ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥ Raga Malaar 1, Vaar 15:1 (P: 1284). 2. ਨਾਨਕ ਸੋ ਪ੍ਰਭੁ ਮੈ ਮਿਲੈ ਹਉ ਜੀਵਾ ਸਦੁ ਸੁਣੇ ॥ Raga Kaanrhaa 4, Vaar 12, Salok, 4, 2:2 (P: 1317).
|
SGGS Gurmukhi-English Dictionary |
call, summon.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਦ ੫। 2. ਸ਼ਬਦ. “ਹਉ ਜੀਵਾ ਸਦੁ ਸੁਣੇ.” (ਮਃ ੪ ਵਾਰ ਕਾਨ) 3. ਭਿਖ੍ਯਾ ਲਈ ਸੱਦਾ, ਜੋ ਗ੍ਰਿਹਸਥੀ ਦੇ ਦਰ ਤੇ ਫ਼ਕੀਰ ਲੋਕ ਦਿੰਦੇ ਹਨ. “ਇਕਿ ਵਣਖੰਡਿ ਬੈਸਹਿ ਜਾਇ ਸਦੁ ਨ ਦੇਵਹੀ.” (ਮਃ ੧ ਵਾਰ ਮਲਾ) 4. ਉਪਦੇਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|