Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḋésro. ਸੁਨੇਹਾ, ਪੈਗਾਮ। message. ਉਦਾਹਰਨ: ਸੁਨਤ ਸਦੇਸਰੋ ਪ੍ਰਿਅ ਗ੍ਰਿਗਿ ਸੇਜ ਵਿਛਾਈ ॥ Raga Soohee 5, 5, 1:3 (P: 737).
|
Mahan Kosh Encyclopedia |
(ਸਦੇਸਰਾ, ਸਦੇਸਾ) ਸੰ. ਸੰ-ਦਿਸ਼. ਸੰਦੇਸ਼. ਨਾਮ/n. ਸੁਨੇਹਾ. ਪੈਗ਼ਾਮ. “ਸੁਨਤ ਸਦੇਸਰੋ ਪ੍ਰਿਅ ਗ੍ਰਿਹ ਸੇਜ ਵਿਛਾਈ.” (ਸੂਹੀ ਮਃ ੫) “ਕੋਈ ਆਇ ਸਦੇਸਾ ਦੇਇ ਪ੍ਰਭ ਕੇਰਾ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|