Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḋṛaa. 1. ਜਸ ਦਾ ਗੀਤ (ਸ਼ਬਦਾਰਥ ਇਥੇ ‘ਸਦੜਾ’ ਦਾ ਅਰਥ ‘ਸੁਨੇਹਾ’ ਕਰਦਾ ਹੈ)। 2. ਬੁਲਾਵਾ, ਸਦਾ। 3. ਉਪਦੇਸ਼। 1. song of eulogy, praise, glorification. 2. call. 3. message. ਉਦਾਹਰਨਾ: 1. ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥ Raga Soohee 1, 7, 1:1 (P: 730). 2. ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ Raga Maaroo 1, 1, 1:1 (P: 989). 3. ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥ Raga Maaroo 1, Asatpadee 9, 6:1 (P: 1015).
|
SGGS Gurmukhi-English Dictionary |
message, call.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਦ। 2. ਸੁਯਸ਼ ਦਾ ਗੀਤ. “ਤੇਰਾ ਸਦੜਾ ਸੁਣੀਜੈ ਭਾਈ! ਜੇ ਕੋ ਬਹੈ ਅਲਾਇ.” (ਸੂਹੀ ਮਃ ੧) 3. ਪੁਕਾਰ. ਗੁਹਾਰ। 4. ਸੱਦਾ. “ਸਦੜੇ ਆਏ ਤਿਨਾ ਜਾਨੀਆ.” (ਵਡ ਮਃ ੧ ਅਲਾਹਣੀਆ) 5. ਸਦ੍ਯ. ਸ਼ੀਘ੍ਰ. ਬਿਨਾ ਢਿੱਲ. “ਪਿਛਹੁ ਰਾਤੀ ਸਦੜਾ ਨਾਮ ਖਸਮ ਕਾ ਲੇਹਿ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|