| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Sankaaḋ⒤. ਸਨਕ ਆਦਿ, ਸਨਕ ਤੇ ਉਸ ਦੇ ਹੋਰ ਭਰਾ, ਦੇਵ ਕੁਮਾਰ। Sanak etc., Sanak and his four brothers. ਉਦਾਹਰਨ:
 ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥ Raga Gaurhee, Kabir, 74, 1:2 (P: 339).
 | 
 
 | Mahan Kosh Encyclopedia |  | (ਸਨਕਾਦਿਕ) ਨਾਮ/n. ਸਨਕ ਹੈ ਜਿਨ੍ਹਾਂ ਦੇ ਮੁੱਢ, ਐਸੇ ਬ੍ਰਹਮਾ ਦੇ ਮਾਨਸਿਕ ਚਾਰ ਪੁਤ੍ਰ ਅਰਥਾਤ- ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ. “ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ, ਤਿਨ ਕਉ ਮਹਲੁ ਦੁਲਭਾਵਉ.” (ਆਸਾ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |