Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sanaaṫee. ਹੋਰ ਨੀਵੀਆਂ ਜਾਤਾਂ। others of low status. ਉਦਾਹਰਨ: ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ Raga Tilang 1, 5, 1:6 (P: 722).
|
SGGS Gurmukhi-English Dictionary |
of lower caste/ low status.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਨਾਤਿ) ਨਾਮ/n. ਸੰਕੀਰਣ ਜਾਤਿ। 2. ਨੀਚ ਜਾਤਿ. “ਨਾਨਕ ਨਾਵੈ ਬਾਝ ਸਨਾਤਿ.” (ਆਸਾ ਮਃ ੧) “ਵਿਚਿ ਸਨਾਤੀ ਸੇਵਕ ਹੋਇ.” (ਮਲਾ ਮਃ ੧) 3. ਦੇਖੋ- ਸਨਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|