Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Safree. ਮੁਸਾਫਰ, ਸਫਰ/ਯਾਤਰਾ ਕਰਨ ਵਾਲਾ, ਰਾਹੀ। traveler, wayfarer. ਉਦਾਹਰਨ: ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥ (ਫਿਰ ਤੁਰਕੇ ਰੋਜੀ ਕਮਾਉਣ ਵਾਲਾ). Raga Saarang 5, 2, 3:1 (P: 1203).
|
SGGS Gurmukhi-English Dictionary |
1. relating to travel, of travel. 2. traveler.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਸਫਰ ਕਰਨ ਵਾਲਾ. ਯਾਤ੍ਰੀ. ਮੁਸਾਫਿਰ. “ਜਿਉ ਸਫਰੀ ਉਦਰ ਭਰੈ ਬਹਿ ਹਾਟੁਲੀ.” (ਸਾਰ ਮਃ ੫) ਜਿਵੇਂ- ਰਾਹ ਚੱਲਣ ਵਾਲਾ ਤਨੂਰ ਉੱਪਰ ਬੈਠਕੇ ਪੇਟ ਭਰਦਾ ਹੈ। 2. ਸ਼ਫਰ (ਮੱਛੀ) ਫੜਨ ਵਾਲਾ. ਮਾਹੀਗੀਰ. ਦੇਖੋ- ਦੰਫਾਨ ੨। 3. ਸ਼ਫਰ (ਮੱਛੀ) ਦੀ ਥਾਂ ਭੀ ਸਫਰੀ ਸ਼ਬਦ ਕਵੀਆਂ ਨੇ ਵਰਤਿਆ ਹੈ. “ਚੰਚਲ ਜ੍ਯੋਂ ਸਫਰੀ ਜਲ ਮੇ.” (ਸਲੋਹ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|