Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Safaa. ਬਸਾਤ, ਚੋਪੜ ਖੇਡਣ ਦਾ ਕਪੜਾ। mat, floor covering. ਉਦਾਹਰਨ: ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥ Raga Soohee 1, Chhant 2, 3:4 (P: 764).
|
Mahan Kosh Encyclopedia |
ਅ਼. [صفا] ਸਫ਼ਾ. ਵਿ. ਸਾਫ. ਸ੍ਵੱਛ। 2. ਸਿੱਧਾ. ਸਰਲ। 3. ਬਸਾਤ. ਸ਼ਤਰੰਜ ਚੌਪੜ ਆਦਿ ਬਾਜੀ ਖੇਲਨ ਦਾ ਵਸਤ੍ਰ. “ਉਠਾਵੈ ਸਫਾ ਓਸ ਲਾਗੈ ਨ ਬਾਰ.” (ਨਸੀਹਤ) 4. ਸਫ. ਕਤਾਰ. ਸ਼੍ਰੇਣੀ. ਪੰਕ੍ਤਿ. “ਗੋਪਨ ਕੀ ਉਨ ਹੀ ਸੀ ਸਫਾ.” (ਕ੍ਰਿਸਨਾਵ) 5. [صفحہ] ਸਫ਼ਹ਼: ਪੰਨਾ. ਪ੍ਰਿਸ਼੍ਠ. Page। 6. ਦੇਖੋ- ਸਿਫਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|