Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰ. ਸਾਰੀ, ਕੁਲ, ਸਾਰੇ। entire, whole, all. ਉਦਾਹਰਨ: ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ (ਸਾਰੀ ਸ੍ਰਿਸ਼ਟੀ). Japujee, Guru Nanak Dev, 29:2 (P: 6). ਉਦਾਹਰਨ: ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ (ਸਾਰੀ ਸ੍ਰਿਸ਼ਟੀ). Raga Sireeraag 4, Vaar 2:1 (P: 83). ਸਭ ਕੀਮਤਿ ਮਿਲਿ ਕੀਮਤਿ ਪਾਈ ॥ (ਸਾਰੇ ਮੁਲ ਲਾਉਣ ਵਾਲਿਆਂ ਨੇ). Raga Aaasaa 1, Sodar, 2, 2:2 (P: 9). ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥ (ਸਾਰਿਆਂ). Raga Sireeraag 3, 36, 2:3 (P: 27). ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥ (ਸਾਰੇ ਜੀਵ). Raga Sireeraag 3, Asatpadee 20, 8:1 (P: 66).
|
SGGS Gurmukhi-English Dictionary |
all, entire, whole of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. all, every, total, whole, entire, all and sundry; also ਸਭਸ /ਸਭਨਾ/ਸੱਭਾ/ਸੱਭੇ/ਸੱਭੋ.
|
Mahan Kosh Encyclopedia |
ਵਿ. ਪੜਨਾਂਵ/pron. ਸਬ. ਤਮਾਮ. “ਸਭ ਊਪਰਿ ਨਾਨਕ ਕਾ ਠਾਕੁਰ.” (ਸੂਹੀ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|