Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sam-u-laa. ਸਮਾ ਜਾਈਦਾ ਹੈ: ਪੂਰਨ ਆਨੰਦ ਨੂੰ ਪ੍ਰਾਪਤ ਹੋਇਆ (ਮਹਾਨਕੋਸ਼), ਸ+ਮੋਲਾ, ਵਾਹਿਗੁਰੂ ਵਾਲੇ (ਕੋਸ਼)। merges, unites. ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥ Raga Kaanrhaa 4, Vaar 6:5 (P: 1315).
|
SGGS Gurmukhi-English Dictionary |
absorved in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸਾਥ ਮੌਲਾ. ਦੇਖੋ- ਮੌਲਾ। 2. ਸਮ੍ਯਕ. (ਚੰਗੀ ਤਰਾਂ) ਲੈ ਹੋਇਆ। 3. ਸਮੁੱਲਾਸਿਤ. ਪੂਰਣ ਆਨੰਦ ਨੂੰ ਪ੍ਰਾਪਤ ਹੋਇਆ. “ਗੁਣ ਗਾਵਤ ਗੁਣੀ ਸਮਉਲਾ.” (ਮਃ ੫ ਵਾਰ ਕਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|