Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samakaa. ਚੰਗੀ ਤਰ੍ਹਾਂ, (ਮਹਾਨਕੋਸ਼) ਸਮਾਨ (ਸ਼ਬਦਾਰਥ), ਇਕ ਸਮਾਨ (ਦਰਪਣ), ਸਮਾਇਆ ਹੋਇਆ (ਕੋਸ਼)। uniformally, all prevading. ਉਦਾਹਰਨ: ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ ਪ੍ਰਾਣਪਤੀ ਹਰਿ ਸਮਕਾ ॥ Raga Saarang 5, 27, 2:2 (P: 1209).
|
SGGS Gurmukhi-English Dictionary |
all pervading.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਮਕ) ਸੰ. सम्यक्- ਸਮ੍ਯਕ. ਵ੍ਯ. ਚੰਗੀ ਤਰਾਂ. ਬਖ਼ੂਬੀ. “ਨਾਨਕ ਦ੍ਰਿਸਟਾਇਓ ਸ੍ਰਬ ਠਾਈ ਪ੍ਰਾਣਪਤੀ ਹਰਿ ਸਮਕਾ.” (ਸਾਰ ਮਃ ੫) 2. ਸਹੀ ਦੁਰੁਸ੍ਤ. ਠੀਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|