Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaaḋʰaᴺ. ਸਮਾਧੀ ਲਾਉਂਦੇ ਹਨ, ਧਿਆਨ ਵਿਚ ਸਥਿਤ ਹੁੰਦੇ ਹਨ (ਇਹ ਸ਼ਬਦ ਅਧਿਕਤਰ ‘ਸੁੰਨ ਸਮਾਧਿ’ ਅਥਵਾ ‘ਸਹਿਜ ਸਮਾਧਿ’ ਦੇ ਸਮਾਸ ਰੂਪ ਵਿਚ ਆਇਆ ਹੈ)। trance, meditative mood. ਉਦਾਹਰਨ: ਸਿਲ ਪੂਜਸਿ ਬਗੁਲ ਸਮਾਧੰ ॥ Raga Aaasaa 1, Vaar 24, Salok, 1, 2:2 (P: 470).
|
|