Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaav-ee. 1. ਲੀਨ ਹੋਵੇ। 2. ਸਹਾਰੀ ਜਾਂਦੀ, ਸੁਖਾਂਦੀ। 1. merge, absorbed, sinks. 2. pleasing to me, agreeable. ਉਦਾਹਰਨਾ: 1. ਚਲੈ ਸਦਾ ਰਜਾਇ ਅੰਕਿ ਸਮਾਵਈ ॥ Raga Aaasaa 1, Asatpadee 17, 2:2 (P: 420). 2. ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥ Raga Maaroo 5, Vaar 3, Salok, 5, 3:2 (P: 1095).
|
|