Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaavṇaa. ਸਮਾ ਜਾਣਾ, ਰਲ ਜਾਣਾ। merge, be absorbed. ਉਦਾਹਰਨ: ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥ Raga Maajh 1, Vaar 21:4 (P: 148). ਤਾ ਕੀ ਕੀਮਤਿ ਕਹਣੁ ਨ ਜਾਈ ਜਤ ਕਤ ਓਹੀ ਸਮਾਵਣਾ ॥ (ਸਮਾਇਆ ਹੋਇਆ). Raga Maaroo 5, Solhaa 14, 11:3 (P: 1086).
|
|