Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaavan. ਸਮਾ ਜਾਣਾ, ਰਲ ਜਾਣਾ। merge, absorbed, blended; prevading. ਉਦਾਹਰਨ: ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥ (ਲੀਨ ਹੋ ਜਾਈਦਾ ਹੈ). Raga Dhanaasaree 5, 35, 1:2 (P: 680). ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥ (ਸਮਾ ਲੈਣ ਵਾਲਾ). Raga Saarang 5, Asatpadee 1, 1:2 (P: 1235).
|
SGGS Gurmukhi-English Dictionary |
1. merge/ blend in. 2. destroyer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਮਾਵਨਾ) ਦੇਖੋ- ਸਮਾਉਣਾ. “ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ?” (ਵਾਰ ਬਸੰ) 2. ਜੋਤੀ ਜੋਤਿ ਸਮਾਉਣਾ. ਦੇਹ ਤ੍ਯਾਗਣਾ. “ਜਾਨ੍ਯੋ ਸਭਿਨ ਸਮਾਵਨ ਭਏ.” (ਗੁਪ੍ਰਸੂ) ਦੇਖੋ- ਜੋਤੀ ਜੋਤਿ ਸਮਾਉਣਾ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|