Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaasee. 1. ਲੀਨ ਹੋਵਣਗੇ, ਸਮਾਵਣਗੇ। 2. ਨਾਸ ਹੋ ਜਾਣਗੇ। 1. merge, absorb. 2. vanish away. ਉਦਾਹਰਨਾ: 1. ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ Raga Aaasaa 4, So-Purakh, 1, 3:4 (P: 11). 2. ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥ Raga Maaroo 5, Vaar 18:3 (P: 1100).
|
SGGS Gurmukhi-English Dictionary |
1. absorbed into. 2. shall vanish away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਮਾਵਸੀ. ਲੀਨ ਹੋਵੇਗਾ. ਸਮਾਵੇਗਾ. “ਜਿਨ ਸੇਵਿਆ ਮੇਰਾ ਹਰਿ ਜੀ, ਸੇ ਹਰਿ ਹਰਿ ਰੂਪਿ ਸਮਾਸੀ.” (ਸੋਪੁਰਖੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|