Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sameeṫaa. ਸਮਾ ਜਾਂਦਾ ਹੈ। merges, blends. ਉਦਾਹਰਨ: ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥ Raga Goojree 3, Vaar 4:3 (P: 510).
|
Mahan Kosh Encyclopedia |
ਵਿ. ਸਮਾਇਆ. ਮਿਲਿਆ। 2. ਸਿ੍ਮਿਤ. ਖਿੜਿਆ ਹੋਇਆ. ਵਿਕਾਸ ਨੂੰ ਪ੍ਰਾਪਤ ਹੋਇਆ. “ਬੁਝਿ ਸਚੁ ਸਮੀਤਾ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|